ਹਾਰਦਿਕ ਪੰਡਯਾ ਦਾ ਫਿਰ ਟੁੱਟਿਆ ਦਿਲ! ਕੀ ਨਵੀਂ GF ਨਾਲ ਵੀ ਹੋ ਗਿਆ ਬ੍ਰੇਕਅੱਪ? ਇੰਸਟਾਗ੍ਰਾਮ ‘ਤੇ ਕੀਤਾ ਅਨਫਾਲੋ

ਹਾਰਦਿਕ ਪੰਡਯਾ ਦਾ ਫਿਰ ਟੁੱਟਿਆ ਦਿਲ! ਕੀ ਨਵੀਂ GF ਨਾਲ ਵੀ ਹੋ ਗਿਆ ਬ੍ਰੇਕਅੱਪ? ਇੰਸਟਾਗ੍ਰਾਮ ‘ਤੇ ਕੀਤਾ ਅਨਫਾਲੋ

ਭਾਰਤੀ ਕ੍ਰਿਕਟਰ ਹਾਰਦਿਕ ਪੰਡਯਾ ਨੇ ਸਾਲ 2024 ਵਿੱਚ ਨਤਾਸ਼ਾ ਸਟੈਨਕੋਵਿਚ ਨਾਲ ਤਲਾਕ ਲੈ ਲਿਆ ਸੀ। ਕਈ ਮਹੀਨਿਆਂ ਬਾਅਦ ਖ਼ਬਰ ਆਈ ਕਿ ਹਾਰਦਿਕ ਬ੍ਰਿਟਿਸ਼ ਗਾਇਕਾ ਜੈਸਮੀਨ ਵਾਲੀਆ ਨੂੰ ਡੇਟ ਕਰ ਰਿਹਾ ਹੈ। ਹੁਣ ਇਸ ਰਿਸ਼ਤੇ ਵਿੱਚ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ, ਜੋ ਹਾਰਦਿਕ-ਜੈਸਮੀਨ ਦੇ ਟੁੱਟਣ ਵੱਲ ਇਸ਼ਾਰਾ ਕਰ ਰਿਹਾ ਹੈ। ਦਰਅਸਲ,...