ਜੈਸਮੀਨ ਕੌਰ ਨੇ CDS (OTA ਵੂਮੈਨ) ਦੇ ਇਮਤਿਹਾਨ ‘ਚ ਕੀਤਾ ਕਮਾਲ, ਪੂਰੇ ਭਾਰਤ ਚੋਂ ਚੌਥਾ ਰੈਂਕ ਕੀਤਾ ਹਾਸਲ

ਜੈਸਮੀਨ ਕੌਰ ਨੇ CDS (OTA ਵੂਮੈਨ) ਦੇ ਇਮਤਿਹਾਨ ‘ਚ ਕੀਤਾ ਕਮਾਲ, ਪੂਰੇ ਭਾਰਤ ਚੋਂ ਚੌਥਾ ਰੈਂਕ ਕੀਤਾ ਹਾਸਲ

CDS (OTA Women) Examination: ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਨਿਸ਼ਾਨ -ਏ -ਸਿੱਖੀ ਵਿਖੇ ਕਾਰਜਸ਼ੀਲ ਨਿਸ਼ਾਨ-ਏ-ਸਿੱਖੀ ਸੈਂਟਰ ਫਾਰ ਸਿਵਲ ਸਰਵਿਸਿਜ਼ (UPSC ਵਿੰਗ) ਖਡੂਰ ਸਾਹਿਬ ਦੀ ਬੀ.ਏ. ਸੋਸ਼ਲ ਸਟਡੀਜ਼ ਭਾਗ ਤੀਸਰਾ ਦੀ ਵਿਦਿਆਰਥਣ ਜੈਸਮੀਨ ਕੌਰ ਨੇ UPSC ਵੱਲੋਂ ਜਾਰੀ CDS (OTA...