ਫਤਿਹਗੜ੍ਹ ਚੂੜੀਆਂ ਦਾ ਰਜਿਸਟਰੀ ਕਲਰਕ ਮੁਅੱਤਲ, ਸ਼ਿਕਾਇਤ ਮਿਲਣ ਦੇ ਤਿੰਨ ਘੰਟਿਆਂ ‘ਚ ਹੋਈ ਕਾਰਵਾਈ

ਫਤਿਹਗੜ੍ਹ ਚੂੜੀਆਂ ਦਾ ਰਜਿਸਟਰੀ ਕਲਰਕ ਮੁਅੱਤਲ, ਸ਼ਿਕਾਇਤ ਮਿਲਣ ਦੇ ਤਿੰਨ ਘੰਟਿਆਂ ‘ਚ ਹੋਈ ਕਾਰਵਾਈ

Punjab Government Action; ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਸ਼ਿਕਾਇਤ ਮਿਲਣ ਤੋਂ ਬਾਅਦ, ਫਤਿਹਗੜ੍ਹ ਚੂੜੀਆਂ ਦੀ ਰਜਿਸਟਰੀ ਕਲਰਕ ਜਸਵਿੰਦਰ ਕੌਰ ਨੂੰ ਸਿਰਫ਼ ਤਿੰਨ ਘੰਟਿਆਂ ਵਿੱਚ ਮੁਅੱਤਲ ਕਰ ਦਿੱਤਾ ਗਿਆ। ਰਜਿਸਟਰੀ ਕਲਰਕ ਵੱਲੋਂ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਆਈ ਸੀ। ਇਸ ਬਾਰੇ...