ਜਥੇਦਾਰ ਗੜਗੱਜ ਵੱਲੋਂ ਚੀਫ਼ ਖ਼ਾਲਸਾ ਦੀਵਾਨ ਨੂੰ ਕੋਈ ਅਹਿਮ ਹਦਾਇਤਾਂ, ਸਮੂਹ ਮੈਂਬਰ 41 ਦਿਨਾਂ ‘ਚ ਹੋਣ ਅੰਮ੍ਰਿਤਧਾਰੀ

ਜਥੇਦਾਰ ਗੜਗੱਜ ਵੱਲੋਂ ਚੀਫ਼ ਖ਼ਾਲਸਾ ਦੀਵਾਨ ਨੂੰ ਕੋਈ ਅਹਿਮ ਹਦਾਇਤਾਂ, ਸਮੂਹ ਮੈਂਬਰ 41 ਦਿਨਾਂ ‘ਚ ਹੋਣ ਅੰਮ੍ਰਿਤਧਾਰੀ

Chief Khalsa Diwan: ਜਥੇਦਾਰ ਗੜਗੱਜ ਨੇ ਚੀਫ਼ ਖ਼ਾਲਸਾ ਦੀਵਾਨ ਦੇ ਵਿਰੁੱਧ ਪੁੱਜੀਆਂ ਸ਼ਿਕਾਇਤਾਂ ਬਾਰੇ ਸਮੂਹ ਮੈਂਬਰਾਂ ਨਾਲ ਵਿਚਾਰ ਕਰਦਿਆਂ ਕੁਝ ਸਵਾਲ ਕੀਤੇ ਅਤੇ ਉਨ੍ਹਾਂ ਦਾ ਪੱਖ ਸੁਣਿਆ। Jathedar Giani Kuldeep Singh Gargaj: ਬੀਤੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ...