ਚੰਡੀਗੜ੍ਹ ਵਿੱਚ ਇੰਜੀਨੀਅਰਾਂ ਨੂੰ ਕਮਿਊਨਿਟੀ ਸੈਂਟਰਾਂ ਦੀ ਨਿਗਰਾਨੀ ਦੇ ਹੁਕਮ, 4 ਕਰਮਚਾਰੀ ਸ਼ਰਾਬ ਪੀਂਦੇ ਫੜੇ ਗਏ, ਜੇਈ ਨੂੰ ਨੋਟਿਸ ਜਾਰੀ

ਚੰਡੀਗੜ੍ਹ ਵਿੱਚ ਇੰਜੀਨੀਅਰਾਂ ਨੂੰ ਕਮਿਊਨਿਟੀ ਸੈਂਟਰਾਂ ਦੀ ਨਿਗਰਾਨੀ ਦੇ ਹੁਕਮ, 4 ਕਰਮਚਾਰੀ ਸ਼ਰਾਬ ਪੀਂਦੇ ਫੜੇ ਗਏ, ਜੇਈ ਨੂੰ ਨੋਟਿਸ ਜਾਰੀ

Chandigarh News: ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਅਮਿਤ ਕੁਮਾਰ ਨੇ ਇਲਾਕੇ ਦੇ ਸਾਰੇ ਇੰਜੀਨੀਅਰਾਂ ਨੂੰ ਸ਼ਹਿਰ ਦੇ ਸਾਰੇ ਕਮਿਊਨਿਟੀ ਸੈਂਟਰਾਂ ‘ਤੇ ਨਜ਼ਰ ਰੱਖਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਕਮਿਊਨਿਟੀ ਸੈਂਟਰ ਵਿੱਚ ਕੋਈ ਗਲਤ ਗਤੀਵਿਧੀ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ...