JEE Advanced 2025 Result OUT: JEE ਐਡਵਾਂਸਡ ਪ੍ਰੀਖਿਆ ਦਾ ਨਤੀਜਾ ਜਾਰੀ, ਸਕੋਰਕਾਰਡ ਇੱਥੋਂ ਡਾਊਨਲੋਡ ਕਰੋ

JEE Advanced 2025 Result OUT: JEE ਐਡਵਾਂਸਡ ਪ੍ਰੀਖਿਆ ਦਾ ਨਤੀਜਾ ਜਾਰੀ, ਸਕੋਰਕਾਰਡ ਇੱਥੋਂ ਡਾਊਨਲੋਡ ਕਰੋ

JEE Advanced 2025 ਦੀ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਦਾ ਨਤੀਜਾ ਅੱਜ ਯਾਨੀ 2 ਜੂਨ 2025 ਨੂੰ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਕਾਨਪੁਰ (ਆਈਆਈਟੀ ਕਾਨਪੁਰ) ਵੱਲੋਂ ਜਾਰੀ ਕੀਤਾ ਗਿਆ ਹੈ। ਨਤੀਜੇ ਆਈਆਈਟੀ ਕਾਨਪੁਰ ਦੀ ਅਧਿਕਾਰਤ ਵੈੱਬਸਾਈਟ jeeadv.ac.in ‘ਤੇ ਔਨਲਾਈਨ ਜਾਰੀ ਕੀਤੇ ਗਏ ਹਨ, ਜਿੱਥੋਂ...