ਜਾਣੋ ਕੌਣ ਹੈ ਜੀਵਨ ਗੁਪਤਾ, ਜਿਸ ਨੂੰ ਭਾਜਪਾ ਨੇ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਐਲਾਨਿਆ ਆਪਣਾ ਉਮੀਦਵਾਰ

ਜਾਣੋ ਕੌਣ ਹੈ ਜੀਵਨ ਗੁਪਤਾ, ਜਿਸ ਨੂੰ ਭਾਜਪਾ ਨੇ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਐਲਾਨਿਆ ਆਪਣਾ ਉਮੀਦਵਾਰ

ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਉਪ ਚੋਣ ਲਈ ਭਾਰਤੀ ਜਨਤਾ ਪਾਰਟੀ ਨੇ ਸੀਨੀਅਰ ਨੇਤਾ ਜੀਵਨ ਗੁਪਤਾ ‘ਤੇ ਆਪਣਾ ਦਾਅ ਲਗਾਇਆ ਹੈ। ਸ਼ਨੀਵਾਰ ਨੂੰ ਪਾਰਟੀ ਨੇ ਉਨ੍ਹਾਂ ਦੇ ਨਾਮ ਦਾ ਐਲਾਨ ਕਰ ਦਿੱਤਾ। ਇਸ ਨਾਲ ਕੁਝ ਦਿਨਾਂ ਤੋਂ ਉਮੀਦਵਾਰ ਦੀ ਉਡੀਕ ਕਰ ਰਹੇ ਪਾਰਟੀ ਵਰਕਰ ਉਤਸ਼ਾਹਿਤ ਹੋ ਗਏ ਹਨ। ਹੁਣ ਇਸ ਸੀਟ ‘ਤੇ...