Haryana Breaking: ਵਿਆਹ ਤੋਂ ਇਨਕਾਰ ਕਰਨ ਤੇ ਹੋਈ ਗੋਲੀਬਾਰੀ:ਦੋਵੇ ਭੈਣਾਂ ਗੰਭੀਰ ਜ਼ਖਮੀ

Haryana Breaking: ਵਿਆਹ ਤੋਂ ਇਨਕਾਰ ਕਰਨ ਤੇ ਹੋਈ ਗੋਲੀਬਾਰੀ:ਦੋਵੇ ਭੈਣਾਂ ਗੰਭੀਰ ਜ਼ਖਮੀ

Haryana Breaking: ਸ਼ੁੱਕਰਵਾਰ ਨੂੰ ਹਰਿਆਣਾ ਦੇ ਜੀਂਦ ਵਿੱਚ ਇੱਕ ਨੌਜਵਾਨ ਨੇ ਦੋ ਭੈਣਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਵਿੱਚ ਦੋਵੇਂ ਭੈਣਾਂ ਗੰਭੀਰ ਜ਼ਖਮੀ ਹੋ ਗਈਆਂ। ਇੱਕ ਭੈਣ ਨੂੰ ਗਰਦਨ ਦੇ ਨੇੜੇ ਗੋਲੀ ਲੱਗੀ, ਜਦੋਂ ਕਿ ਦੂਜੀ ਦੇ ਹੱਥ ‘ਤੇ ਗੋਲੀ ਲੱਗੀ। ਜ਼ਖਮੀਆਂ ਨੂੰ ਜੀਂਦ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ...