Jio ਨੇ ਖਤਮ ਕੀਤਾ ਪੁਰਾਣਾ ਆਫਰ, ਰੀਚਾਰਜ ਕਰਨ ਤੋਂ ਪਹਿਲਾਂ AI-Cloud ਬਾਰੇ ਜਾਣੋ

Jio ਨੇ ਖਤਮ ਕੀਤਾ ਪੁਰਾਣਾ ਆਫਰ, ਰੀਚਾਰਜ ਕਰਨ ਤੋਂ ਪਹਿਲਾਂ AI-Cloud ਬਾਰੇ ਜਾਣੋ

JioSpecial:ਰਿਲਾਇੰਸ ਜੀਓ ਵੱਲੋਂ ਇੱਕ ਨਵਾਂ ਆਫਰ ਸ਼ੁਰੂ ਕੀਤਾ ਗਿਆ ਹੈ। ਇਨ੍ਹਾਂ ਆਫਰਸ ‘ਚ AI-Cloud ਸਟੋਰੇਜ ਮੁਫਤ ਦਿੱਤੀ ਜਾ ਰਹੀ ਸੀ। ਪ੍ਰੀਪੇਡ ਅਤੇ ਪੋਸਟਪੇਡ ਉਪਭੋਗਤਾਵਾਂ ਨੂੰ ਚੋਣਵੇਂ ਪਲਾਨ ਦੇ ਨਾਲ ਇਹ ਸਹੂਲਤ ਮਿਲ ਰਹੀ ਸੀ। ਵਰਤਮਾਨ ਵਿੱਚ, ਉਪਭੋਗਤਾਵਾਂ ਨੂੰ Jio ਰੀਚਾਰਜ ‘ਤੇ 50GB ਤੱਕ AI ਸਟੋਰੇਜ ਮਿਲ...