Friday, July 25, 2025
ਕੋਰੋਨਾ ਨੇ ਕੀਤੀ ਵਾਪਸੀ, ਭਾਰਤ ‘ਚ ਵੀ ਕੇਸ ਸਾਹਮਣੇ ਆਉਣ ਮਗਰੋਂ ਕੇਂਦਰ ਵਲੋਂ ਅਲਰਟ ਜਾਰੀ, ਜਾਣੋ ਹੁਣ ਤੱਕ ਕਿੰਨੇ ਮਾਮਲੇ

ਕੋਰੋਨਾ ਨੇ ਕੀਤੀ ਵਾਪਸੀ, ਭਾਰਤ ‘ਚ ਵੀ ਕੇਸ ਸਾਹਮਣੇ ਆਉਣ ਮਗਰੋਂ ਕੇਂਦਰ ਵਲੋਂ ਅਲਰਟ ਜਾਰੀ, ਜਾਣੋ ਹੁਣ ਤੱਕ ਕਿੰਨੇ ਮਾਮਲੇ

Coronavirus in India: ਕੋਰੋਨਾਵਾਇਰਸ ਇੱਕ ਵਾਰ ਫਿਰ ਦਸਤਕ ਦੇਣ ਲਈ ਤਿਆਰ ਹੈ। ਭਾਰਤ ਦੇ ਨਾਲ-ਨਾਲ ਹੋਰ ਦੇਸ਼ਾਂ ‘ਚ ਵੀ ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਹਨ। Covid-19 Cases in India: ਕੋਰੋਨਾਵਾਇਰਸ ਇੱਕ ਵਾਰ ਫਿਰ ਤਬਾਹੀ ਮਚਾ ਸਕਦਾ ਹੈ। ਪਿਛਲੇ ਕੁਝ ਦਿਨਾਂ ਤੋਂ ਦੇਸ਼ ਵਿੱਚ ਕੋਵਿਡ-19 ਦੇ ਕਈ ਮਾਮਲੇ ਸਾਹਮਣੇ ਆਏ...