CBSE 10ਵੀਂ, 12ਵੀਂ ਦਾ ਨਵਾਂ ਸਿਲੇਬਸ 2025-26 ਜਾਰੀ, ਸਾਲ ‘ਚ ਦੋ ਵਾਰ ਹੋਣਗੀਆਂ ਮੈਟ੍ਰਿਕ ਦੀਆਂ ਪ੍ਰੀਖਿਆਵਾਂ

CBSE 10ਵੀਂ, 12ਵੀਂ ਦਾ ਨਵਾਂ ਸਿਲੇਬਸ 2025-26 ਜਾਰੀ, ਸਾਲ ‘ਚ ਦੋ ਵਾਰ ਹੋਣਗੀਆਂ ਮੈਟ੍ਰਿਕ ਦੀਆਂ ਪ੍ਰੀਖਿਆਵਾਂ

CBSE New Syllabus 2025: ਜੇਕਰ ਕੋਈ ਵਿਦਿਆਰਥੀ ਮੁੱਖ ਵਿਸ਼ਿਆਂ ਜਿਵੇਂ ਕਿ ਵਿਗਿਆਨ, ਗਣਿਤ, ਜਾਂ ਸਮਾਜਿਕ ਵਿਗਿਆਨ, ਜਾਂ ਭਾਸ਼ਾ ਦੇ ਪੇਪਰ ਵਿੱਚ ਫੇਲ੍ਹ ਹੋ ਜਾਂਦਾ ਹੈ, ਪਰ ਇੱਕ ਹੁਨਰ ਵਿਸ਼ੇ ਜਾਂ ਆਪਸ਼ਨ ਭਾਸ਼ਾ ਦਾ ਵਿਸ਼ਾ ਪਾਸ ਕਰਦਾ ਹੈ, ਤਾਂ ਫੇਲ੍ਹ ਹੋਏ ਵਿਸ਼ੇ ਨੂੰ ਨਤੀਜਿਆਂ ਦੀ ਗਣਨਾ ਲਈ ਯੋਗ ਹੁਨਰ ਜਾਂ ਭਾਸ਼ਾ ਵਿਸ਼ੇ ਨਾਲ...