ਰਿਲੀਜ਼ ਤੋਂ ਪਹਿਲਾਂ ਕਾਨੂੰਨੀ ਮੁਸੀਬਤਾਂ ਵਿੱਚ ਫਸੀ ‘Jolly LLB 3’, ਅਦਾਲਤ ਨੇ ਅਕਸ਼ੈ ਕੁਮਾਰ ਅਤੇ ਅਰਸ਼ਦ ਵਾਰਸੀ ਨੂੰ ਭੇਜੇ ਸੰਮਨ

ਰਿਲੀਜ਼ ਤੋਂ ਪਹਿਲਾਂ ਕਾਨੂੰਨੀ ਮੁਸੀਬਤਾਂ ਵਿੱਚ ਫਸੀ ‘Jolly LLB 3’, ਅਦਾਲਤ ਨੇ ਅਕਸ਼ੈ ਕੁਮਾਰ ਅਤੇ ਅਰਸ਼ਦ ਵਾਰਸੀ ਨੂੰ ਭੇਜੇ ਸੰਮਨ

Jolly llb 3: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅਤੇ ਅਰਸ਼ਦ ਵਾਰਸੀ ਦੀ ਆਉਣ ਵਾਲੀ ਫਿਲਮ ‘ਜੌਲੀ ਐਲਐਲਬੀ 3’ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕਾਨੂੰਨੀ ਮੁਸੀਬਤਾਂ ਵਿੱਚ ਫਸੀ ਜਾਪਦੀ ਹੈ। ਦਰਅਸਲ, ਪੁਣੇ ਸਿਵਲ ਕੋਰਟ ਨੇ ਇਸ ਫਿਲਮ ਵਿਰੁੱਧ ਦਾਇਰ ਪਟੀਸ਼ਨ ਦੇ ਸੰਬੰਧ ਵਿੱਚ ਅਕਸ਼ੈ ਕੁਮਾਰ ਅਤੇ ਅਰਸ਼ਦ ਵਾਰਸੀ ਨੂੰ ਸੰਮਨ...