ਸੁਖਨਾ ਝੀਲ ‘ਤੇ ਨੌਜਵਾਨ ਨੂੰ ਰੀਲ ਬਣਾਉਣਾ ਪਿਆ ਮਹਿੰਗਾ, ਸਿਰ ‘ਚ ਸੱਟ ਵੱਜਣ ਨਾਲ ਹੋਇਆ ਬੇਹੋਸ਼

ਸੁਖਨਾ ਝੀਲ ‘ਤੇ ਨੌਜਵਾਨ ਨੂੰ ਰੀਲ ਬਣਾਉਣਾ ਪਿਆ ਮਹਿੰਗਾ, ਸਿਰ ‘ਚ ਸੱਟ ਵੱਜਣ ਨਾਲ ਹੋਇਆ ਬੇਹੋਸ਼

Chandigarh Sukhna Lake youth stunt; ਚੰਡੀਗੜ੍ਹ ਦੀ ਸੁਖਨਾ ਝੀਲ ‘ਤੇ ਇੱਕ ਨੌਜਵਾਨ ਨੇ ਰੀਲ ਬਣਾਉਣ ਲਈ ਇੱਕ ਖ਼ਤਰਨਾਕ ਸਟੰਟ ਕੀਤਾ। ਇਸ ਦੌਰਾਨ, ਨੌਜਵਾਨ ਪਾਣੀ ਵਿੱਚ ਲਗਭਗ 20 ਫੁੱਟ ਹੇਠਾਂ ਡਿੱਗ ਗਿਆ। ਇਸ ਦੌਰਾਨ ਉਸਦਾ ਸਿਰ ਝੀਲ ਦੇ ਕੰਢੇ ਰੱਖੇ ਪੱਥਰਾਂ ਨਾਲ ਵੀ ਟਕਰਾ ਗਿਆ, ਜਿਸ ਕਾਰਨ ਉਹ ਜ਼ਖਮੀ ਹੋ ਗਿਆ ਅਤੇ ਪਾਣੀ...