NTA ਨੇ ਸ਼ਡਿਊਲ ਜਾਰੀ ਕੀਤਾ, UGC NET 2025 ਲਈ ਔਨਲਾਈਨ ਰਜਿਸਟ੍ਰੇਸ਼ਨ ਸ਼ੁਰੂ, 21 ਜੂਨ ਤੋਂ ਐਗਜ਼ਾਮ ਸ਼ੁਰੂ

NTA ਨੇ ਸ਼ਡਿਊਲ ਜਾਰੀ ਕੀਤਾ, UGC NET 2025 ਲਈ ਔਨਲਾਈਨ ਰਜਿਸਟ੍ਰੇਸ਼ਨ ਸ਼ੁਰੂ, 21 ਜੂਨ ਤੋਂ ਐਗਜ਼ਾਮ ਸ਼ੁਰੂ

UGC NET 2025: NTA ਵਲੋਂ UGC NET ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਪ੍ਰੀਖਿਆ ਦੀ ਮਿਤੀ 21 ਜੂਨ ਤੋਂ ਹੋਣ ਦੀ ਸੰਭਾਵਨਾ ਹੈ। ਉਮੀਦਵਾਰ NTA ਦੀ ਵੈੱਬਸਾਈਟ ‘ਤੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। UGC NET 2025: ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ UGC NET 2025 ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। NTA ਨੇ...