ਸਿੱਧੂ ਮੂਸੇਵਾਲਾ ਮਰਡਰ ਕੇਸ: ਪਿਤਾ ਬਲਕੌਰ ਸਿੰਘ ਦੀ ਅਦਾਲਤ ਨੂੰ ਅਪੀਲ—’ਮੈਂ ਪੁੱਤਰ ਦੇ ਕਾਤਲਾਂ ਨੂੰ ਅੱਖੀਂ ਦੇਖਣਾ ਚਾਹੁੰਦਾ ਹਾਂ’

ਸਿੱਧੂ ਮੂਸੇਵਾਲਾ ਮਰਡਰ ਕੇਸ: ਪਿਤਾ ਬਲਕੌਰ ਸਿੰਘ ਦੀ ਅਦਾਲਤ ਨੂੰ ਅਪੀਲ—’ਮੈਂ ਪੁੱਤਰ ਦੇ ਕਾਤਲਾਂ ਨੂੰ ਅੱਖੀਂ ਦੇਖਣਾ ਚਾਹੁੰਦਾ ਹਾਂ’

Punjab News: ਸ਼ੁੱਕਰਵਾਰ ਨੂੰ ਮਾਨਸਾ ਅਦਾਲਤ ਵਿੱਚ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੀ ਸੁਣਵਾਈ ਦੌਰਾਨ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਭਾਵੁਕ ਹੋ ਗਏ। ਉਨ੍ਹਾਂ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਅਗਲੀ ਸੁਣਵਾਈ ਵਿੱਚ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਵੀਡੀਓ ਕਾਨਫਰੰਸਿੰਗ ਦੀ ਬਜਾਏ ਨਿੱਜੀ ਤੌਰ ‘ਤੇ...