ਜੋਤੀ ਮਲਹੋਤਰਾ ਦੀ ਅੱਜ ਅਦਾਲਤ ਵਿੱਚ 11ਵੀਂ ਪੇਸ਼ੀ, ਪਾਕਿਸਤਾਨ ਲਈ ਜਾਸੂਸੀ ਕਰਨ ਦਾ ਹੈ ਦੋਸ਼

ਜੋਤੀ ਮਲਹੋਤਰਾ ਦੀ ਅੱਜ ਅਦਾਲਤ ਵਿੱਚ 11ਵੀਂ ਪੇਸ਼ੀ, ਪਾਕਿਸਤਾਨ ਲਈ ਜਾਸੂਸੀ ਕਰਨ ਦਾ ਹੈ ਦੋਸ਼

Jyoti Charge sheet Controversy; ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਫੜੀ ਗਈ ਜੋਤੀ ਮਲਹੋਤਰਾ ਅੱਜ 11ਵੀਂ ਵਾਰ ਅਦਾਲਤ ਵਿੱਚ ਪੇਸ਼ ਹੋਵੇਗੀ। ਜੋਤੀ ਨਿੱਜੀ ਤੌਰ ‘ਤੇ ਅਦਾਲਤ ਵਿੱਚ ਪੇਸ਼ ਹੋਵੇਗੀ। ਇਸ ਤੋਂ ਪਹਿਲਾਂ 3 ਸਤੰਬਰ ਨੂੰ ਹਿਸਾਰ ਅਦਾਲਤ ਨੇ ਜੋਤੀ ਦੀ ਡਿਫਾਲਟ ਜ਼ਮਾਨਤ ਰੱਦ ਕਰ ਦਿੱਤੀ ਸੀ। ਜੋਤੀ ਦੇ ਵਕੀਲ...