ਹਰਿਆਣਾ ਦੇ ਕੈਥਲ ਵਿੱਚ ਪੁਲਿਸ ਚੌਕੀ ‘ਤੇ ਹੈਂਡ ਗ੍ਰਨੇਡ ਨਾਲ ਹਮਲਾ, ਬੱਬਰ ਖਾਲਸਾ ਨੇ ਲਈ ਜ਼ਿੰਮੇਵਾਰੀ

ਹਰਿਆਣਾ ਦੇ ਕੈਥਲ ਵਿੱਚ ਪੁਲਿਸ ਚੌਕੀ ‘ਤੇ ਹੈਂਡ ਗ੍ਰਨੇਡ ਨਾਲ ਹਮਲਾ, ਬੱਬਰ ਖਾਲਸਾ ਨੇ ਲਈ ਜ਼ਿੰਮੇਵਾਰੀ

ਪੰਜਾਬ ਦੀ ਸਰਹੱਦ ਨਾਲ ਲੱਗਦੇ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੀ ਅਜ਼ੀਮਗੜ੍ਹ ਚੌਂਕੀ ‘ਤੇ ਬੱਬਰ ਖਾਲਸਾ ਗਰੁੱਪ ਨੇ ਹੈਂਡ ਗਰਨੇਡ ਨਾਲ ਹਮਲਾ ਕੀਤਾ ਹੈ। ਇਹ ਧਮਾਕਾ ਐਤਵਾਰ ਸਵੇਰੇ (6 ਅਪ੍ਰੈਲ) ਨੂੰ ਹੋਇਆ। ਸ਼ੁਰੂ ਵਿੱਚ ਪੁਲਿਸ ਨੂੰ ਇਸ ਮਾਮਲੇ ਵਿੱਚ ਕੋਈ ਠੋਸ ਸਬੂਤ ਨਹੀਂ ਮਿਲਿਆ। ਪਰ ਹੁਣ ਜਾਂਚ ਵਿੱਚ ਹਮਲੇ ਦੀ ਪੁਸ਼ਟੀ ਹੋ ​​ਗਈ...