Influencer ਕਮਲ ਕੌਰ ਭਾਬੀ ਦੇ ਕਤਲ ‘ਤੇ ਗਾਇਕ ਮੀਕਾ ਸਿੰਘ ਭੜਕਿਆ: ਕਿਹਾ- ਸਾਡਾ ਭਾਈਚਾਰਾ ਨਿਹੱਥੇ ਲੋਕਾਂ ਅਤੇ ਔਰਤਾਂ ‘ਤੇ ਹੱਥ ਨਹੀਂ ਚੁੱਕਦਾ

Influencer ਕਮਲ ਕੌਰ ਭਾਬੀ ਦੇ ਕਤਲ ‘ਤੇ ਗਾਇਕ ਮੀਕਾ ਸਿੰਘ ਭੜਕਿਆ: ਕਿਹਾ- ਸਾਡਾ ਭਾਈਚਾਰਾ ਨਿਹੱਥੇ ਲੋਕਾਂ ਅਤੇ ਔਰਤਾਂ ‘ਤੇ ਹੱਥ ਨਹੀਂ ਚੁੱਕਦਾ

Bollywood singer Mika Singh; ਬਾਲੀਵੁੱਡ ਗਾਇਕ ਨੇ ਹੁਣ ਪੰਜਾਬ ਦੀ ਸੋਸ਼ਲ ਮੀਡੀਆ ਪ੍ਰਭਾਵਕ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਕਤਲ ਅਤੇ ਕਈ ਹੋਰ ਸੋਸ਼ਲ ਮੀਡੀਆ ਪ੍ਰਭਾਵਕਾਂ ਨੂੰ ਮਿਲ ਰਹੀਆਂ ਧਮਕੀਆਂ ‘ਤੇ ਚਿੰਤਾ ਪ੍ਰਗਟ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੂੰ ਅਪੀਲ...