ਕਪਿਲ ਸ਼ਰਮਾ ਦੇ ਘਰ ਪਹੁੰਚੀ ਮੁੰਬਈ ਪੁਲਿਸ, ਕੈਨੇਡਾ ਦੇ ਕੈਫੇ ‘ਚ ਹੋਈ ਗੋਲੀਬਾਰੀ ਨਾਲ ਜੁੜਿਆ ਹੈ ਮਾਮਲਾ

ਕਪਿਲ ਸ਼ਰਮਾ ਦੇ ਘਰ ਪਹੁੰਚੀ ਮੁੰਬਈ ਪੁਲਿਸ, ਕੈਨੇਡਾ ਦੇ ਕੈਫੇ ‘ਚ ਹੋਈ ਗੋਲੀਬਾਰੀ ਨਾਲ ਜੁੜਿਆ ਹੈ ਮਾਮਲਾ

Caps Cafe firing case: ਕਪਿਲ ਸ਼ਰਮਾ ਦੇ ਕੈਨੇਡਾ ਸਥਿਤ ਕੈਫੇ ‘ਕੈਪਸ ਕੈਫੇ’ ‘ਤੇ ਗੋਲੀਬਾਰੀ ਕੀਤੀ ਗਈ, ਜਿਸ ਨਾਲ ਹੰਗਾਮਾ ਮਚ ਗਿਆ ਹੈ। ਵੀਰਵਾਰ ਨੂੰ ਕੈਫੇ ‘ਤੇ ਕਈ ਦੌਰ ਦੀ ਗੋਲੀਬਾਰੀ ਕੀਤੀ ਗਈ।ਹਰਜੀਤ ਸਿੰਘ ਲਾਡੀ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ। ਇਸ ਘਟਨਾ ਤੋਂ ਬਾਅਦ ਮੁੰਬਈ ਪੁਲਿਸ ਅਤੇ...