Entertainment News: ਕਪਿਲ ਸ਼ਰਮਾ ਨੇ ਕਾਮੇਡੀ ਦੇ ਨਾਲ-ਨਾਲ ਫੂਡ ਬਿਜ਼ਨਸ ਵਿੱਚ ਰੱਖਿਆ ਕਦਮ

Entertainment News: ਕਪਿਲ ਸ਼ਰਮਾ ਨੇ ਕਾਮੇਡੀ ਦੇ ਨਾਲ-ਨਾਲ ਫੂਡ ਬਿਜ਼ਨਸ ਵਿੱਚ ਰੱਖਿਆ ਕਦਮ

kapil sharma cafe: ਆਪਣੀ ਕਾਮੇਡੀ ਨਾਲ ਸਾਰਿਆਂ ਨੂੰ ਹਸਾਉਣ ਵਾਲੇ ਕਪਿਲ ਸ਼ਰਮਾ ਹੁਣ ਫੂਡ ਬਿਜ਼ਨਸ ਵਿੱਚ ਐਂਟਰੀ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਪਤਨੀ ਗਿੰਨੀ ਚਤਰਥ ਨਾਲ ਕੈਨੇਡਾ ਵਿੱਚ ‘ਦ ਕੇਪਸ ਕੈਫੇ’ ਖੋਲ੍ਹਿਆ ਹੈ। ਇਸ ਕੈਫੇ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਲੋਕ...