Fat to Fit ਹੋਏ ਕਪਿਲ ਸ਼ਰਮਾ ਨੇ ਕੀਤਾ ਸਭ ਨੂੰ ਹੈਰਾਨ, ਪਹਾੜਾਂ ‘ਚ ਲਗਾਈ ਦੌੜ ਦਾ ਵੀਡੀਓ ਕੀਤਾ ਸ਼ੇਅਰ, ਦੱਸਿਆ ਫਿੱਟਨੈੱਸ ਮੰਤਰਾ

Fat to Fit ਹੋਏ ਕਪਿਲ ਸ਼ਰਮਾ ਨੇ ਕੀਤਾ ਸਭ ਨੂੰ ਹੈਰਾਨ, ਪਹਾੜਾਂ ‘ਚ ਲਗਾਈ ਦੌੜ ਦਾ ਵੀਡੀਓ ਕੀਤਾ ਸ਼ੇਅਰ, ਦੱਸਿਆ ਫਿੱਟਨੈੱਸ ਮੰਤਰਾ

Kapil Sharma Fitness Mantra: ਮਸ਼ਹੂਰ ਕਾਮੇਡੀਅਨ ਅਤੇ ਐਕਟਰ ਕਪਿਲ ਸ਼ਰਮਾ ਦਾ ਨਾਮ ਹਰ ਕੋਈ ਜਾਣਦਾ ਹੈ। ਉਹ ਆਪਣੀ ਕਾਮੇਡੀ ਦੇ ਨਾਲ-ਨਾਲ ਆਪਣੀ ਫਿਟਨੈੱਸ ਬਾਰੇ ਵੀ ਚਰਚਾ ਵਿੱਚ ਰਹਿੰਦਾ ਹੈ। Kapil Sharma Jogging Video: ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਕਪਿਲ ਇਨ੍ਹੀਂ ਦਿਨੀਂ ਛੁੱਟੀਆਂ...