ਕਪੂਰਥਲਾ ‘ਚ ਪੁਲਿਸ-ਅਪਰਾਧੀਆਂ ਵਿਚਕਾਰ ਐਨਕਾਊਂਟਰ, ਨੌਜਵਾਨਾਂ ਨੇ ਪੁਲਿਸ ‘ਤੇ ਕੀਤੀ ਫਾਈਰਿੰਗ

ਕਪੂਰਥਲਾ ‘ਚ ਪੁਲਿਸ-ਅਪਰਾਧੀਆਂ ਵਿਚਕਾਰ ਐਨਕਾਊਂਟਰ, ਨੌਜਵਾਨਾਂ ਨੇ ਪੁਲਿਸ ‘ਤੇ ਕੀਤੀ ਫਾਈਰਿੰਗ

Punjab Police: ਢਿਲਵਾਂ ਮੰਡੀ ਵਿੱਚ ਸੜਕ ‘ਤੇ ਨਾਕਾਬੰਦੀ ਕੀਤੀ। ਜਦੋਂ ਪੁਲਿਸ ਨੇ ਦੋ ਬਾਈਕ ਸਵਾਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਿਸ ਟੀਮ ‘ਤੇ ਗੋਲੀਬਾਰੀ ਕਰ ਦਿੱਤੀ। Kapurthala Encounter: ਕਪੂਰਥਲਾ ਦੇ ਢਿਲਵਾਂ ਇਲਾਕੇ ਵਿੱਚ ਅੱਜ ਸਵੇਰੇ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਹੋਏ ਮੁਕਾਬਲੇ...