ਕਰਨ ਸਿੰਘ ਨੇ ਰੱਚਿਆ ਇਤਿਹਾਸ, ਨੇਪਾਲ ਫੌਜ ‘ਚ ਸ਼ਾਮਲ ਹੋਣ ਵਾਲਾ ਪਹਿਲਾ ਸਿੱਖ

ਕਰਨ ਸਿੰਘ ਨੇ ਰੱਚਿਆ ਇਤਿਹਾਸ, ਨੇਪਾਲ ਫੌਜ ‘ਚ ਸ਼ਾਮਲ ਹੋਣ ਵਾਲਾ ਪਹਿਲਾ ਸਿੱਖ

Nepal Army: ਅਛਾਮ ਵਿੱਚ ਹੋਈ ਪਾਸਿੰਗ ਆਊਟ ਪਰੇਡ ਵਿੱਚ ਸਿਪਾਹੀ ਕਰਨ ਸਿੰਘ ਸਿੱਖ ਨੂੰ ਫੌਜ ਵਿੱਚ ਸ਼ਾਮਲ ਕੀਤਾ ਗਿਆ। Karan Singh, First Sikh join Nepal Army: ਪਹਿਲੀ ਵਾਰ ਸਿੱਖ ਭਾਈਚਾਰੇ ਨੂੰ ਨੇਪਾਲ ਫੌਜ ਵਿੱਚ ਪ੍ਰਤੀਨਿਧਤਾ ਮਿਲੀ ਹੈ। ਸ਼ੁੱਕਰਵਾਰ ਨੂੰ ਅਛਾਮ ਵਿੱਚ ਹੋਈ ਪਾਸਿੰਗ ਆਊਟ ਪਰੇਡ ਵਿੱਚ ਸਿਪਾਹੀ ਕਰਨ ਸਿੰਘ...