ਕਾਂਗਰਸ ਵਿਧਾਇਕ ਕੇਸੀ ਵੀਰੇਂਦਰ ਗ੍ਰਿਫ਼ਤਾਰ, ਈਡੀ ਦੀ ਛਾਪੇਮਾਰੀ ਦੌਰਾਨ ਨੋਟਾਂ ਦੇ ਢੇਰ ਬਰਾਮਦ; 12 ਕਰੋੜ ਨਕਦੀ, ਕਰੋੜਾਂ ਦੇ ਗਹਿਣੇ ਜ਼ਬਤ

ਕਾਂਗਰਸ ਵਿਧਾਇਕ ਕੇਸੀ ਵੀਰੇਂਦਰ ਗ੍ਰਿਫ਼ਤਾਰ, ਈਡੀ ਦੀ ਛਾਪੇਮਾਰੀ ਦੌਰਾਨ ਨੋਟਾਂ ਦੇ ਢੇਰ ਬਰਾਮਦ; 12 ਕਰੋੜ ਨਕਦੀ, ਕਰੋੜਾਂ ਦੇ ਗਹਿਣੇ ਜ਼ਬਤ

ED arrested MLA KC Veerendra: ਈਡੀ ਨੇ ਕਰਨਾਟਕ ਦੇ ਕਾਂਗਰਸੀ ਵਿਧਾਇਕ ਕੇਸੀ ਵੀਰੇਂਦਰ ‘ਪੱਪੀ’ ਨੂੰ ਕਥਿਤ ਗੈਰ-ਕਾਨੂੰਨੀ ਔਨਲਾਈਨ ਅਤੇ ਔਫਲਾਈਨ ਸੱਟੇਬਾਜ਼ੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਸ਼ਨੀਵਾਰ ਨੂੰ ਸਿੱਕਮ ਤੋਂ ਕੀਤੀ ਗਈ ਸੀ। ਜਾਂਚ ਏਜੰਸੀ ਨੇ ਇਹ ਵੀ ਕਿਹਾ...
ਮਨਮੋਹਨ ਸਿੰਘ ਦੇ ਨਾਮ ‘ਤੇ ਰੱਖਿਆ ਜਾਵੇਗਾ ਬੰਗਲੁਰੂ ਸਿਟੀ ਯੂਨੀਵਰਸਿਟੀ ਦਾ ਨਾਂਅ, ਕਰਨਾਟਕ ਵਿਧਾਨ ਸਭਾ ਨੇ ਬਿੱਲ ਨੂੰ ਦਿੱਤੀ ਪ੍ਰਵਾਨਗੀ

ਮਨਮੋਹਨ ਸਿੰਘ ਦੇ ਨਾਮ ‘ਤੇ ਰੱਖਿਆ ਜਾਵੇਗਾ ਬੰਗਲੁਰੂ ਸਿਟੀ ਯੂਨੀਵਰਸਿਟੀ ਦਾ ਨਾਂਅ, ਕਰਨਾਟਕ ਵਿਧਾਨ ਸਭਾ ਨੇ ਬਿੱਲ ਨੂੰ ਦਿੱਤੀ ਪ੍ਰਵਾਨਗੀ

Dr. Manmohan Singh University; ਮੰਗਲਵਾਰ ਨੂੰ ਕਰਨਾਟਕ ਵਿਧਾਨ ਸਭਾ ਨੇ ਬੰਗਲੁਰੂ ਸਿਟੀ ਯੂਨੀਵਰਸਿਟੀ ਦਾ ਨਾਮ ਬਦਲ ਕੇ ਡਾ. ਮਨਮੋਹਨ ਸਿੰਘ ਬੰਗਲੁਰੂ ਸਿਟੀ ਯੂਨੀਵਰਸਿਟੀ ਰੱਖਣ ਲਈ ਇੱਕ ਬਿੱਲ ਪਾਸ ਕਰ ਦਿੱਤਾ। The Karnataka Assembly passed a bill to rename Bengaluru City University as Dr. Manmohan Singh...
ਕਰਨਾਟਕ: ਆਰਸੀਬੀ ਦੀ ਜਿੱਤ ਦਾ ਜਸ਼ਨ ਮਨਾਉਂਦੇ ਸਮੇਂ ਪ੍ਰਸ਼ੰਸਕ ਨੂੰ ਦਿਲ ਦਾ ਪਿਆ ਦੌਰਾ, ਨੱਚਦੇ ਹੋਏ ਮੌਤ

ਕਰਨਾਟਕ: ਆਰਸੀਬੀ ਦੀ ਜਿੱਤ ਦਾ ਜਸ਼ਨ ਮਨਾਉਂਦੇ ਸਮੇਂ ਪ੍ਰਸ਼ੰਸਕ ਨੂੰ ਦਿਲ ਦਾ ਪਿਆ ਦੌਰਾ, ਨੱਚਦੇ ਹੋਏ ਮੌਤ

Karnataka News: ਰਾਇਲ ਚੈਲੇਂਜਰਜ਼ ਬੰਗਲੌਰ ਨੇ ਆਈਪੀਐਲ-2025 ਵਿੱਚ ਇਤਿਹਾਸ ਰਚਿਆ ਹੈ। ਇਸ ਨੇ 18 ਸਾਲਾਂ ਬਾਅਦ ਪਹਿਲੀ ਵਾਰ ਆਈਪੀਐਲ ਦਾ ਤਾਜ ਜਿੱਤਿਆ। ਆਰਸੀਬੀ ਨੇ ਫਾਈਨਲ ਵਿੱਚ ਪੰਜਾਬ ਕਿੰਗਜ਼ ਨੂੰ ਹਰਾ ਕੇ ਆਈਪੀਐਲ ਟਰਾਫੀ ਜਿੱਤੀ। ਆਰਸੀਬੀ ਦੇ ਪਹਿਲੀ ਵਾਰ ਆਈਪੀਐਲ ਟਰਾਫੀ ਜਿੱਤਣ ਦੇ ਨਾਲ ਹੀ ਹਰ ਪਾਸੇ ਜਸ਼ਨ ਦਾ ਮਾਹੌਲ ਸੀ। ਇਸ...
‘ਮਰਦਾਂ ਨੂੰ ਹਰ ਹਫ਼ਤੇ ਸ਼ਰਾਬ ਦੀਆਂ ਦੋ ਬੋਤਲਾਂ ਮੁਫ਼ਤ ਦਿਓ’ ਕਰਨਾਟਕ ਦੇ ਵਿਧਾਇਕ ਨੇ ਹੈਰਾਨ ਕਰਨ ਵਾਲਾ ਦਿੱਤਾ ਪ੍ਰਸਤਾਵ

‘ਮਰਦਾਂ ਨੂੰ ਹਰ ਹਫ਼ਤੇ ਸ਼ਰਾਬ ਦੀਆਂ ਦੋ ਬੋਤਲਾਂ ਮੁਫ਼ਤ ਦਿਓ’ ਕਰਨਾਟਕ ਦੇ ਵਿਧਾਇਕ ਨੇ ਹੈਰਾਨ ਕਰਨ ਵਾਲਾ ਦਿੱਤਾ ਪ੍ਰਸਤਾਵ

Free Liquor News: ਕਰਨਾਟਕ ਵਿਧਾਨ ਸਭਾ ‘ਚ ਬੁੱਧਵਾਰ ਨੂੰ ਇਕ ਅਜੀਬ ਪ੍ਰਸਤਾਵ ਆਇਆ। ਜਨਤਾ ਦਲ (S) ਦੇ ਵਿਧਾਇਕ ਐਮਟੀ ਕ੍ਰਿਸ਼ਨੱਪਾ ਨੇ ਸਰਕਾਰ ਨੂੰ ਕਿਹਾ ਕਿ ਉਹ ਹਰ ਹਫ਼ਤੇ ਪੁਰਸ਼ਾਂ ਨੂੰ ਸ਼ਰਾਬ ਦੀਆਂ ਦੋ ਬੋਤਲਾਂ ਮੁਫ਼ਤ ਮੁਹੱਈਆ ਕਰਵਾਏ। ਉਨ੍ਹਾਂ ਅਜਿਹਾ ਇਸ ਲਈ ਕਿਹਾ ਕਿਉਂਕਿ ਸਰਕਾਰ ਹਰ ਮਹੀਨੇ ਔਰਤਾਂ ਨੂੰ 2000 ਰੁਪਏ...