ਸੰਗਰੂਰ ਦੇ ਮਾਨਵਪ੍ਰੀਤ ਨੇ KBC ਸੀਜ਼ਨ 17 ਵਿੱਚ ਜਿੱਤੇ 25 ਲੱਖ ;ਸ਼ੋਅ ਤੋਂ ਮਿਲੇ ਪੈਸਿਆਂ ਨਾਲ ਕੀ ਕਰਨਗੇ ਜਾਣੋ

ਸੰਗਰੂਰ ਦੇ ਮਾਨਵਪ੍ਰੀਤ ਨੇ KBC ਸੀਜ਼ਨ 17 ਵਿੱਚ ਜਿੱਤੇ 25 ਲੱਖ ;ਸ਼ੋਅ ਤੋਂ ਮਿਲੇ ਪੈਸਿਆਂ ਨਾਲ ਕੀ ਕਰਨਗੇ ਜਾਣੋ

“ਕੌਣ ਬਣੇਗਾ ਕਰੋੜਪਤੀ 17” ਵਿੱਚ ਅਮਿਤਾਭ ਬੱਚਨ ਦੇ ਸਾਹਮਣੇ ਬੈਠ ਕੇ 25 ਲੱਖ ਰੁਪਏ ਜਿੱਤਣ ਵਾਲਾ ਪਹਿਲਾ ਪ੍ਰਤੀਯੋਗੀ ਮਾਨਵਪ੍ਰੀਤ ਸਿੰਘ ਪੰਜਾਬ ਦਾ ਰਹਿਣ ਵਾਲਾ ਹੈ। ਉਹ ਸੰਗਰੂਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਉਸਦਾ ਬਚਪਨ ਵੀ ਇੱਥੇ ਹੀ ਬੀਤਿਆ। ਅੱਜ ਉਸਦਾ ਪਰਿਵਾਰ ਲਖਨਊ ਤੋਂ ਪੰਜਾਬ ਵਾਪਸ ਆ ਗਿਆ ਹੈ। ਉਹ ਕਹਿੰਦੇ...