2 OTT ‘ਤੇ ਐਂਟਰੀ ਮਾਰੇਗੀ ਕੇਸਰੀ-2 , ਇਸ ਪਲੇਟਫਾਰਮ ‘ਤੇ ਹੋਵੇਗੀ ਆਨਲਾਈਨ ਰਿਲੀਜ਼

2 OTT ‘ਤੇ ਐਂਟਰੀ ਮਾਰੇਗੀ ਕੇਸਰੀ-2 , ਇਸ ਪਲੇਟਫਾਰਮ ‘ਤੇ ਹੋਵੇਗੀ ਆਨਲਾਈਨ ਰਿਲੀਜ਼

Kesari 2 OTT Release Date: ਅਕਸ਼ੈ ਕੁਮਾਰ ਦੀ ਪੀਰੀਅਡ-ਡਰਾਮਾ ਫਿਲਮ ‘ਕੇਸਰੀ ਚੈਪਟਰ 2’ ਨੂੰ ਵੱਡੇ ਪਰਦੇ ‘ਤੇ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ। 18 ਅਪ੍ਰੈਲ, 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ, ਇਸ ਫਿਲਮ ਨੇ ਬਾਕਸ ਆਫਿਸ ‘ਤੇ ਬਹੁਤ ਕਮਾਈ ਕੀਤੀ। ਹੁਣ ਇਹ ਫਿਲਮ OTT ‘ਤੇ ਵੀ ਧਮਾਲ...