‘ਆਪ’ ਵਿਧਾਇਕ ਦੇ ਭਾਣਜੇ ‘ਤੇ ਹੋਇਆ ਹਮਲਾ, ਜ਼ਖਮੀ ਹਾਲਤ ‘ਚ ਚੰਡੀਗੜ੍ਹ ਕੀਤਾ ਰੈਫ਼ਰ

‘ਆਪ’ ਵਿਧਾਇਕ ਦੇ ਭਾਣਜੇ ‘ਤੇ ਹੋਇਆ ਹਮਲਾ, ਜ਼ਖਮੀ ਹਾਲਤ ‘ਚ ਚੰਡੀਗੜ੍ਹ ਕੀਤਾ ਰੈਫ਼ਰ

Khana News: ਖੰਨਾ ਦੇ ਬੁੱਲੇਪੁਰ ਰੋਡ ‘ਤੇ, ਇੱਕ ਚਿੱਟੇ ਰੰਗ ਦੀ ਕਾਰ ਵਿੱਚ ਸਵਾਰ ਬਦਮਾਸ਼ਾਂ ਨੇ ਗੁੰਡਾਗਰਦੀ ਦਾ ਨਾਚ ਕਰਦੇ ਹੋਏ, ਵਿਅਕਤੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਸਮਰਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਭਾਣਜੇ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਗੰਭੀਰ ਜ਼ਖਮੀ...