ਵੱਡਾ ਦਰਦਨਾਕ ਹਾਦਸਾ! ਸ਼ਰਧਾਲੂਆ ਦਾ ਭਰਿਆ ਵਾਹਨ ਨਹਿਰ ‘ਚ ਡੁੱਬਾ, 6 ਦੀ ਹੋਈ ਮੌਤ, 5 ਲਾਪਤਾ

ਵੱਡਾ ਦਰਦਨਾਕ ਹਾਦਸਾ! ਸ਼ਰਧਾਲੂਆ ਦਾ ਭਰਿਆ ਵਾਹਨ ਨਹਿਰ ‘ਚ ਡੁੱਬਾ, 6 ਦੀ ਹੋਈ ਮੌਤ, 5 ਲਾਪਤਾ

khanna big tragic accident; ਖੰਨਾ ਦੇ ਪਿੰਡ ਜਗੇੜਾ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰ ਕੇ ਆ ਰਹੇ ਸ਼ਰਧਾਲੂਆਂ ਨਾਲ ਭਰਿਆ ਮਹਿੰਦਰਾ ਬੌਲੈਰੋ ਪਿਕਅਪ ਨਹਿਰ ਵਿਚ ਜਾ ਡਿੱਗੀ, ਜਿਸ ਵਿਚ ਤਕਰੀਬਨ 32 ਸ਼ਰਧਾਲੂ ਸਵਾਰ ਸਨ। ਇਸ ਹਾਦਸੇ ਵਿਚ 5 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿਚ 2...