ਇੱਥੇ ਦੁਲਹਨ ਲੈਕੇ ਆਉਂਦੀ ਐ ਬਰਾਤ ‘ਤੇ ਦੁਲ੍ਹੇ ਦੀ ਹੁੰਦੀ ਹੈ ਵਿਦਾਈ, ਹੋਸ਼ ਉਡਾ ਦੇਵੇਗਾ ਇਹ ਅਨੋਖਾ ਰਿਵਾਜ਼

ਇੱਥੇ ਦੁਲਹਨ ਲੈਕੇ ਆਉਂਦੀ ਐ ਬਰਾਤ ‘ਤੇ ਦੁਲ੍ਹੇ ਦੀ ਹੁੰਦੀ ਹੈ ਵਿਦਾਈ, ਹੋਸ਼ ਉਡਾ ਦੇਵੇਗਾ ਇਹ ਅਨੋਖਾ ਰਿਵਾਜ਼

Khasi culture marriage; ਭਾਰਤ ਵਿਭਿੰਨਤਾਵਾਂ ਵਾਲਾ ਦੇਸ਼ ਹੈ। ਇੱਥੇ, ਥੋੜ੍ਹੀ ਦੂਰੀ ‘ਤੇ, ਤੁਹਾਨੂੰ ਰੀਤੀ-ਰਿਵਾਜਾਂ, ਜੀਵਨ ਸ਼ੈਲੀ ਅਤੇ ਖਾਣ-ਪੀਣ ਵਿੱਚ ਬਦਲਾਅ ਦੇਖਣ ਨੂੰ ਮਿਲਣਗੇ। ਤੁਹਾਨੂੰ ਇੱਕੋ ਧਰਮ ਦੇ ਲੋਕਾਂ ਦੇ ਸੱਭਿਆਚਾਰ ਵਿੱਚ ਵਿਭਿੰਨਤਾ ਮਿਲੇਗੀ। ਵਿਆਹਾਂ ਦੇ ਸੱਭਿਆਚਾਰ ਬਾਰੇ ਵੀ ਕੁਝ ਅਜਿਹਾ ਹੀ ਹੈ। ਦੇਸ਼ ਦੇ...