Indians at Met Gala 2025: ਕਿਆਰਾ ਅਡਵਾਨੀ ਤੋਂ ਸ਼ਾਹਰੁਖ ਖਾਨ ਤੱਕ, ‘ਸੁਪਰਫਾਈਨ’ ਸ਼ੈਲੀ ‘ਤੇ ਸਭ ਦਾ ਧਿਆਨ ਹੋਏ ਖਿੱਚਦੇ

Indians at Met Gala 2025: ਕਿਆਰਾ ਅਡਵਾਨੀ ਤੋਂ ਸ਼ਾਹਰੁਖ ਖਾਨ ਤੱਕ, ‘ਸੁਪਰਫਾਈਨ’ ਸ਼ੈਲੀ ‘ਤੇ ਸਭ ਦਾ ਧਿਆਨ ਹੋਏ ਖਿੱਚਦੇ

Indians at Met Gala 2025: ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਰਤੀ ਆਈਕਾਨਿਕ ਮੇਟ ਸਟੈਪਸ ‘ਤੇ ਪਹੁੰਚੇ ਹਨ। ਮੇਟ ਗਾਲਾ ਰੈੱਡ-ਕਾਰਪੇਟ ਵਿੱਚ ਪ੍ਰਿਯੰਕਾ ਚੋਪੜਾ, ਨਤਾਸ਼ਾ ਪੂਨਾਵਾਲਾ ਅਤੇ ਆਲੀਆ ਭੱਟ ਦੇ ਆਈਕਾਨਿਕ ਲੁੱਕ ਭਾਰਤ ਦੀ ਪ੍ਰਤੀਨਿਧਤਾ ਵਜੋਂ ਦੇਖੇ ਗਏ ਹਨ। ਜਿਵੇਂ ਹੀ ਸ਼ਾਹਰੁਖ ਖਾਨ ਅੱਜ ਸਵੇਰੇ ਆਪਣਾ ਮੇਟ ਗਾਲਾ...