Kinetic DX ਇਲੈਕਟ੍ਰਿਕ ਸਕੂਟਰ ਭਾਰਤ ‘ਚ ਲਾਂਚ, ਇਕ ਚਾਰਜ ‘ਤੇ 116 ਕਿਲੋਮੀਟਰ ਤੱਕ ਚੱਲੇਗਾ

Kinetic DX ਇਲੈਕਟ੍ਰਿਕ ਸਕੂਟਰ ਭਾਰਤ ‘ਚ ਲਾਂਚ, ਇਕ ਚਾਰਜ ‘ਤੇ 116 ਕਿਲੋਮੀਟਰ ਤੱਕ ਚੱਲੇਗਾ

Kinetic DX Electric Scooter Price & Features: ਭਾਰਤੀ ਇਲੈਕਟ੍ਰਿਕ ਵਾਹਨ ਮਾਰਕੀਟ ਵਿੱਚ ਹੋ ਰਹੀ ਤੇਜ਼ੀ ਨਾਲ ਵਾਧੂ ਮੰਗ ਨੂੰ ਦੇਖਦਿਆਂ, ਵੱਖ-ਵੱਖ ਨਿਰਮਾਤਾ ਕੰਪਨੀਆਂ ਵਲੋਂ ਨਵੇਂ ਇਲੈਕਟ੍ਰਿਕ ਵਾਹਨ ਪੇਸ਼ ਕੀਤੇ ਜਾ ਰਹੇ ਹਨ। ਇਸ ਕੜੀ ‘ਚ Kinetic Green ਨੇ ਆਪਣਾ ਨਵਾਂ ਇਲੈਕਟ੍ਰਿਕ ਸਕੂਟਰ Kinetic DX ਲਾਂਚ...