15 ਅਗਸਤ ਮੌਕੇ ਦੇਸ਼ ਦੇ ਵੀਰ ਜਵਾਨ ਹੋਣਗੇ ਸਨਮਾਨਿਤ, ਗੈਲੈਂਟਰੀ ਅਵਾਰਡ ਤੋਂ ਲੈ ਕੇ ਕੀਰਤੀ ਚੱਕਰ ਤੱਕ ਮਿਲਣਗੇ ਇਨਾਮ

15 ਅਗਸਤ ਮੌਕੇ ਦੇਸ਼ ਦੇ ਵੀਰ ਜਵਾਨ ਹੋਣਗੇ ਸਨਮਾਨਿਤ, ਗੈਲੈਂਟਰੀ ਅਵਾਰਡ ਤੋਂ ਲੈ ਕੇ ਕੀਰਤੀ ਚੱਕਰ ਤੱਕ ਮਿਲਣਗੇ ਇਨਾਮ

ਦੇਸ਼ ਦੀ ਸੁਰੱਖਿਆ ਲਈ ਜਾਨ ਜੋਖਮ ’ਚ ਪਾਉਣ ਵਾਲੇ ਜਵਾਨਾਂ ਨੂੰ ਮਿਲੇਗਾ ਸਨਮਾਨ Independence Day 2025: ਕੇਂਦਰ ਸਰਕਾਰ ਵੱਲੋਂ 79ਵੀਂ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ‘ਤੇ ਵਧੀਆ ਡਿਊਟੀ, ਬਹਾਦੁਰੀ ਅਤੇ ਸੇਵਾ ਲਈ 1090 ਪੁਲਿਸ ਅਤੇ ਸੁਰੱਖਿਆ ਅਧਿਕਾਰੀਆਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ...