Kishwar Cloud Brust: ਕਿਸ਼ਤਵਾੜ ਵਿੱਚ ਮਚੈਲ ਮਾਤਾ ਯਾਤਰਾ ਮਾਰਗ ‘ਤੇ ਬੱਦਲ ਫਟਿਆ, 10 ਤੋਂ ਵੱਧ ਲੋਕਾਂ ਦੀ ਮੌਤ ਦਾ ਖਦਸ਼ਾ

Kishwar Cloud Brust: ਕਿਸ਼ਤਵਾੜ ਵਿੱਚ ਮਚੈਲ ਮਾਤਾ ਯਾਤਰਾ ਮਾਰਗ ‘ਤੇ ਬੱਦਲ ਫਟਿਆ, 10 ਤੋਂ ਵੱਧ ਲੋਕਾਂ ਦੀ ਮੌਤ ਦਾ ਖਦਸ਼ਾ

Cloud Burst In Padar: ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਚਿਸ਼ੋਟੀ ਪਿੰਡ ਵਿੱਚ ਬੱਦਲ ਫਟਣ ਦੀ ਇੱਕ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਜਾਨ-ਮਾਲ ਦੇ ਭਾਰੀ ਨੁਕਸਾਨ ਦਾ ਖਦਸ਼ਾ ਹੈ। ਇਹ ਘਟਨਾ ਮਚੈਲ ਮਾਤਾ ਯਾਤਰਾ ਮਾਰਗ ‘ਤੇ ਸਥਿਤ ਪਾਦਰ ਸਬ-ਡਿਵੀਜ਼ਨ ਵਿੱਚ ਵਾਪਰੀ। ਬਚਾਅ ਕਾਰਜ ਜਾਰੀ ਹਨ। ਪ੍ਰਸ਼ਾਸਨ ਨੇ ਸਥਿਤੀ ਦਾ ਜਾਇਜ਼ਾ...