ਲਾਈਵ ਸਟੰਟ ਬਣਿਆ ਆਖਰੀ ਪਲ … ਸ਼ੂਟਿੰਗ ਦੌਰਾਨ ਸਟੰਟਮੈਨ ਦੀ ਮੌਤ, ਭਿਆਨਕ ਵੀਡੀਓ ਆਈ ਸਾਹਮਣੇ

ਲਾਈਵ ਸਟੰਟ ਬਣਿਆ ਆਖਰੀ ਪਲ … ਸ਼ੂਟਿੰਗ ਦੌਰਾਨ ਸਟੰਟਮੈਨ ਦੀ ਮੌਤ, ਭਿਆਨਕ ਵੀਡੀਓ ਆਈ ਸਾਹਮਣੇ

Car stunt accident; ਦੱਖਣੀ ਸਿਨੇਮਾ ਤੋਂ ਇੱਕ ਦੁਖਦਾਈ ਖ਼ਬਰ ਆ ਰਹੀ ਹੈ। ਨਿਰਦੇਸ਼ਕ ਪਾ. ਰਣਜੀਤ ਅਤੇ ਅਦਾਕਾਰ ਆਰੀਆ ਦੀ ਆਉਣ ਵਾਲੀ ਫਿਲਮ ਦੇ ਸੈੱਟ ‘ਤੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਕ ਮਸ਼ਹੂਰ ਸਟੰਟ ਕਲਾਕਾਰ ਰਾਜੂ (ਮੋਹਨਰਾਜ) ਦੀ ਸੈੱਟ ‘ਤੇ ਕਾਰ ਸਟੰਟ ਕਰਦੇ ਸਮੇਂ ਮੌਤ ਹੋ ਗਈ ਹੈ। ਦੱਖਣੀ ਅਦਾਕਾਰ ਵਿਸ਼ਾਲ...