ਪੰਜਾਬ ‘ਚ ਹਰ ਪਾਸੇ ਹੜ੍ਹਾਂ ਦੀ ਮਾਰ, ਇੱਕ ਦੂਜੇ ਦੀ ਮਦਦ ਲਈ ਅੱਗੇ ਆਏ ਪਿੰਡਾਂ ਵਾਲੇ, ਖੁਦ ਹੀ ਕਰ ਰਹੇ ਸੜਕਾਂ ਦੀ ਮੁਰੰਮਤ

ਪੰਜਾਬ ‘ਚ ਹਰ ਪਾਸੇ ਹੜ੍ਹਾਂ ਦੀ ਮਾਰ, ਇੱਕ ਦੂਜੇ ਦੀ ਮਦਦ ਲਈ ਅੱਗੇ ਆਏ ਪਿੰਡਾਂ ਵਾਲੇ, ਖੁਦ ਹੀ ਕਰ ਰਹੇ ਸੜਕਾਂ ਦੀ ਮੁਰੰਮਤ

Hoshiarpur News: ਲਗਾਤਾਰ ਹੋ ਰਹੀ ਤੇਜ਼ ਬਾਰਿਸ਼ ਕਾਰਨ ਲੋਕ ਇਹਨਾਂ ਖੱਡਿਆਂ ਵਿੱਚ ਡਿੱਗ ਰਹੇ ਸੀ ਅਤੇ ਜੇਕਰ ਹਾਲਾਤ ਹੋਰ ਵਿਗੜਦੇ ਨੇ ਤਾਂ ਪਿੰਡਾਂ ਚੋਂ ਭੇਜੀ ਜਾਣ ਵਾਲੀ ਰਾਹਤ ਸਮੱਗਰੀ ਅਤੇ ਸੇਵਾ ਵਿੱਚ ਵੀ ਵਿਘਨ ਪੈ ਸਕਦਾ ਹੈ। Punjab Floods: ਹਿਮਾਚਲ, ਉੱਤਰਾਖੰਡ ਅਤੇ ਜੰਮੂ ਵਰਗੇ ਉੱਚੇ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਤੇਜ਼...