ਮਸ਼ਹੂਰ ਐਕਟਰ ਧਰਮਿੰਦਰ ਨੇ ਵੀਡੀਓ ਸ਼ੇਅਰ ਕਰ ਕ੍ਰਿਸ਼ਨਾ ਅਭਿਸ਼ੇਕ ‘ਤੇ ਪਿਆਰ ਦੀ ਕੀਤੀ ਵਰਖਾ , ਕਾਮੇਡੀਅਨ ਨੇ ਦੱਸਿਆ ‘Best ਤੋਹਫ਼ਾ’

ਮਸ਼ਹੂਰ ਐਕਟਰ ਧਰਮਿੰਦਰ ਨੇ ਵੀਡੀਓ ਸ਼ੇਅਰ ਕਰ ਕ੍ਰਿਸ਼ਨਾ ਅਭਿਸ਼ੇਕ ‘ਤੇ ਪਿਆਰ ਦੀ ਕੀਤੀ ਵਰਖਾ , ਕਾਮੇਡੀਅਨ ਨੇ ਦੱਸਿਆ ‘Best ਤੋਹਫ਼ਾ’

Dharmendra Wishes krishna abhishek birthday;ਅਦਾਕਾਰ ਅਤੇ ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਅੱਜ ਆਪਣਾ 42ਵਾਂ ਜਨਮਦਿਨ ਮਨਾ ਰਹੇ ਹਨ। ਫਿਲਮ ਇੰਡਸਟਰੀ ਦੇ ਸਾਰੇ ਸਿਤਾਰਿਆਂ ਅਤੇ ਪ੍ਰਸ਼ੰਸਕਾਂ ਦੇ ਨਾਲ, ਮਸ਼ਹੂਰ ਅਦਾਕਾਰ ਧਰਮਿੰਦਰ ਨੇ ਵੀ ਉਨ੍ਹਾਂ ਨੂੰ ਇੱਕ ਖਾਸ ਤਰੀਕੇ ਨਾਲ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਅਭਿਸ਼ੇਕ...