ਅਕਾਲੀ ਆਗੂ ਦੇ ਪੀਏ ਕਤਲ ਮਾਮਲੇ ਵਿੱਚ ਜੰਮੂ ਤੋਂ ਮੁਲਜ਼ਮ ਗ੍ਰਿਫ਼ਤਾਰ

ਅਕਾਲੀ ਆਗੂ ਦੇ ਪੀਏ ਕਤਲ ਮਾਮਲੇ ਵਿੱਚ ਜੰਮੂ ਤੋਂ ਮੁਲਜ਼ਮ ਗ੍ਰਿਫ਼ਤਾਰ

ਕੁਝ ਦਿਨ ਪਹਿਲਾਂ ਲੁਧਿਆਣਾ ਦੇ ਧਾਂਦਰਾ ਰੋਡ ‘ਤੇ ਸਥਿਤ ਮਿਸਿੰਗ ਲਿੰਕ-2 ਹਾਈਵੇਅ ‘ਤੇ ਕੁਲਦੀਪ ਸਿੰਘ ਦੇ ਜਨਤਕ ਤੌਰ ‘ਤੇ ਤਲਵਾਰਾਂ ਨਾਲ ਕਤਲ ਦੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਦੋਸ਼ੀ ਗੁਰਬਚਨ ਸਿੰਘ ਨੂੰ ਜੰਮੂ ਪੁਲਿਸ ਦੀ ਮਦਦ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕੁਲਦੀਪ ਸਿੰਘ ਸ਼੍ਰੋਮਣੀ...