Himachal Pradesh News: ਰਾਜ ਸਕੱਤਰੇਤ ਸਮੇਤ ਚਾਰ ਜ਼ਿਲ੍ਹਾ ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮਚ ਗਈ ਹਫੜਾ-ਦਫੜੀ

Himachal Pradesh News: ਰਾਜ ਸਕੱਤਰੇਤ ਸਮੇਤ ਚਾਰ ਜ਼ਿਲ੍ਹਾ ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮਚ ਗਈ ਹਫੜਾ-ਦਫੜੀ

Bomb Threat Kullu Court: ਹਿਮਾਚਲ ਪ੍ਰਦੇਸ਼ ਰਾਜ ਸਕੱਤਰੇਤ ਦੇ ਨਾਲ-ਨਾਲ ਸ਼ਿਮਲਾ, ਕੁੱਲੂ, ਨਾਹਨ ਅਤੇ ਚੰਬਾ ਜ਼ਿਲ੍ਹਾ ਅਦਾਲਤਾਂ ਨੂੰ ਬੁੱਧਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਸ ਤੋਂ ਬਾਅਦ ਬੁੱਧਵਾਰ ਨੂੰ ਅਦਾਲਤੀ ਕੰਪਲੈਕਸ ਖਾਲੀ ਕਰਵਾ ਲਿਆ ਗਿਆ। ਬੰਬ ਦੀ ਧਮਕੀ ਤੋਂ ਬਾਅਦ ਰਾਜ ਸਕੱਤਰੇਤ ਵਿੱਚ ਹਫੜਾ-ਦਫੜੀ ਮਚ ਗਈ।...