ਰਾਬਰਟ ਵਾਡਰਾ ਨੂੰ ਰਿਸ਼ਵਤ ਵਜੋਂ ਮਿਲੀ ਗੁਰੂਗ੍ਰਾਮ ‘ਚ 3.5 ਏਕੜ ਜ਼ਮੀਨ , ਈਡੀ ਨੇ ਲਗਾਏ ਗੰਭੀਰ ਦੋਸ਼

ਰਾਬਰਟ ਵਾਡਰਾ ਨੂੰ ਰਿਸ਼ਵਤ ਵਜੋਂ ਮਿਲੀ ਗੁਰੂਗ੍ਰਾਮ ‘ਚ 3.5 ਏਕੜ ਜ਼ਮੀਨ , ਈਡੀ ਨੇ ਲਗਾਏ ਗੰਭੀਰ ਦੋਸ਼

Robert Vadra Land Case; ਇਹ ਜ਼ਮੀਨ 12 ਫਰਵਰੀ, 2008 ਨੂੰ ਰਜਿਸਟਰ ਕੀਤੀ ਗਈ ਸੀ, ਜਿਸ ਵਿੱਚ ਚੈੱਕ ਨੰਬਰ 607251 ਰਾਹੀਂ 7.5 ਕਰੋੜ ਰੁਪਏ ਦੀ ਅਦਾਇਗੀ ਦਿਖਾਈ ਗਈ ਸੀ। ਪਰ ਇਹ ਚੈੱਕ ਕਦੇ ਵੀ ਕਲੀਅਰ ਨਹੀਂ ਹੋਇਆ। ਛੇ ਮਹੀਨੇ ਬਾਅਦ ਇੱਕ ਹੋਰ ਚੈੱਕ ਰਾਹੀਂ ਭੁਗਤਾਨ ਕੀਤਾ ਗਿਆ। Robert Vadra; ਇਨਫੋਰਸਮੈਂਟ ਡਾਇਰੈਕਟੋਰੇਟ (ED)...