‘ਲੈਂਡ ਪੂਲਿੰਗ ਨੀਤੀ’ ਦਾ ਕਿਸਾਨਾਂ ਦੇ ਵਿਰੋਧ ਦਾ ਅਸਰ! ਸਰਕਾਰ ਨੂੰ ਕਰਨਾ ਪਿਆ ਵੱਡਾ ਬਦਲਾਅ

‘ਲੈਂਡ ਪੂਲਿੰਗ ਨੀਤੀ’ ਦਾ ਕਿਸਾਨਾਂ ਦੇ ਵਿਰੋਧ ਦਾ ਅਸਰ! ਸਰਕਾਰ ਨੂੰ ਕਰਨਾ ਪਿਆ ਵੱਡਾ ਬਦਲਾਅ

Changes in ‘Land Pooling Policy’; ਪੰਜਾਬ ਸਰਕਾਰ ਨੇ ਹੁਣ ‘ਲੈਂਡ ਪੂਲਿੰਗ ਨੀਤੀ’ ’ਚ ਬਦਲਾਅ ਕੀਤੇ ਹਨ ਤਾਂ ਜੋ ਕਿਸਾਨਾਂ ਦੇ ਰੋਸ ਨੂੰ ਦੂਰ ਕੀਤਾ ਜਾ ਸਕੇ। ਇਸ ਨੀਤੀ ਤਹਿਤ ਹੁਣ ਕਿਸਾਨਾਂ ਨੂੰ ਕੁੱਝ ਛੋਟਾਂ ਤੇ ਰਿਆਇਤਾਂ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਚੇਤੇ ਰਹੇ ਕਿ ਪੰਜਾਬ ’ਚ ‘ਲੈਂਡ ਪੂਲਿੰਗ ਨੀਤੀ’ ਨੂੰ ਲੈ ਕੇ ਕਿਸਾਨ...