Hoshiarpur: ਚੱਬੇਵਾਲ ਨੇੜੇ ਸਕੂਲ ਬੱਸ ਦਾ ਪ੍ਰਾਈਵੇਟ ਕੰਪਨੀ ਦੀ ਬੱਸ ਨਾਲ ਹਾਦਸਾ, ਬੱਚੇ ਸੁਰੱਖਿਅਤ

Hoshiarpur: ਚੱਬੇਵਾਲ ਨੇੜੇ ਸਕੂਲ ਬੱਸ ਦਾ ਪ੍ਰਾਈਵੇਟ ਕੰਪਨੀ ਦੀ ਬੱਸ ਨਾਲ ਹਾਦਸਾ, ਬੱਚੇ ਸੁਰੱਖਿਅਤ

Hoshiarpur Bus Accident: ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਵਿਚ ਅੱਜ ਸਵੇਰੇ ਇੱਕ ਸਕੂਲ ਬੱਸ ਅਤੇ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਵਿਚ ਹੋਇਆ ਟੱਕਰ ਦਾ ਹਾਦਸਾ ਵੱਡੀ ਗਨੇਮਤ ਨਾਲ ਟਲ ਗਿਆ। ਹਾਦਸੇ ਦੌਰਾਨ ਸਕੂਲ ਬੱਸ ਵਿੱਚ ਸਵਾਰ ਸਾਰੇ ਬੱਚੇ ਸੁਰੱਖਿਅਤ ਰਹੇ, ਹਾਲਾਂਕਿ ਬੱਸ ਨੂੰ ਨੁਕਸਾਨ ਜ਼ਰੂਰ ਪਹੁੰਚਿਆ। ਜਾਣਕਾਰੀ ਅਨੁਸਾਰ, ਇੱਕ...