ਪਤਨੀ ਨਾਲ ਜਾ ਰਹੇ ਸੈਲੂਨ ਮਾਲਕ ਨੂੰ ਮਾਰੀ ਗੋਲੀ, ਮਾਮੂਲੀ ਝਗੜੇ ਦੀ ਦੁਸ਼ਮਣੀ ਕਾਰਨ ਵਾਪਰੀ ਘਟਨਾ

ਪਤਨੀ ਨਾਲ ਜਾ ਰਹੇ ਸੈਲੂਨ ਮਾਲਕ ਨੂੰ ਮਾਰੀ ਗੋਲੀ, ਮਾਮੂਲੀ ਝਗੜੇ ਦੀ ਦੁਸ਼ਮਣੀ ਕਾਰਨ ਵਾਪਰੀ ਘਟਨਾ

ਅੰਮ੍ਰਿਤਸਰ: ਸਥਾਨਿਕ ਸ਼ਹਿਰ ਵਿੱਚ ਸੰਦੀਪ ਸਿੰਘ ਨਾਮ ਦੇ ਇੱਕ ਵਿਅਕਤੀ ਨੂੰ ਬੁੱਧਵਾਰ ਦੇਰ ਰਾਤ ਉਸ ਸਮੇਂ ਕੁਝ ਲੋਕਾਂ ਨੇ ਗੋਲੀ ਮਾਰ ਦਿੱਤੀ ਜਦੋਂ ਉਹ ਆਪਣੀ ਪਤਨੀ ਨਾਲ ਬਾਜ਼ਾਰ ਤੋਂ ਵਾਪਸ ਆ ਰਿਹਾ ਸੀ। ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ। ਇਹ ਘਟਨਾ ਗੇਟ ਹਕੀਮ ਥਾਣੇ ਅਧੀਨ ਆਉਂਦੇ ਇਲਾਕੇ ਵਿੱਚ ਵਾਪਰੀ।ਜਾਣਕਾਰੀ ਅਨੁਸਾਰ ਸੰਦੀਪ...