Himachal Update: ਹਿਮਾਚਲ ਦੇ ਮੁੱਖ ਮੰਤਰੀ ਦਾ ਐਲਾਨ- ਘਰ ਬਣਾਉਣ ਲਈ ਸਰਕਾਰ ਦੇਵੇਗੀ 7 ਲੱਖ ਰੁਪਏ

Himachal Update: ਹਿਮਾਚਲ ਦੇ ਮੁੱਖ ਮੰਤਰੀ ਦਾ ਐਲਾਨ- ਘਰ ਬਣਾਉਣ ਲਈ ਸਰਕਾਰ ਦੇਵੇਗੀ 7 ਲੱਖ ਰੁਪਏ

Himachal Update: ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਸੇਰਾਜ ਵਿਧਾਨ ਸਭਾ ਦੇ ਬਾਗਸ਼ਿਆਦ ਵਿੱਚ ਆਫ਼ਤ ਪ੍ਰਭਾਵਿਤ ਪਰਿਵਾਰਾਂ ਲਈ ਇੱਕ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਘਰ ਬੱਦਲ ਫਟਣ ਕਾਰਨ ਰੁੜ੍ਹ ਗਏ ਹਨ, ਸਰਕਾਰ ਉਨ੍ਹਾਂ ਨੂੰ ਨਵਾਂ ਘਰ ਬਣਾਉਣ ਲਈ 7 ਲੱਖ ਰੁਪਏ ਦੇਵੇਗੀ। ਇਸ ਦੀ...