Influencers ਧਰੁਵ ਰਾਠੀ ਵਿਰੁੱਧ ਕਾਨੂੰਨੀ ਕਾਰਵਾਈ ਕਰੇਗੀ SGPC , ਸਿੱਖ ਸਿਧਾਂਤਾਂ ਦੇ ਵਿਰੁੱਧ ਯੂਟਿਊਬ ਵੀਡੀਓ ਵਿੱਚ ਸੁਣਾਈ ਗੁਰੂਆਂ ਦੀ ਕਥਾ

Influencers ਧਰੁਵ ਰਾਠੀ ਵਿਰੁੱਧ ਕਾਨੂੰਨੀ ਕਾਰਵਾਈ ਕਰੇਗੀ SGPC , ਸਿੱਖ ਸਿਧਾਂਤਾਂ ਦੇ ਵਿਰੁੱਧ ਯੂਟਿਊਬ ਵੀਡੀਓ ਵਿੱਚ ਸੁਣਾਈ ਗੁਰੂਆਂ ਦੀ ਕਥਾ

SGPC Legal Action Against Dhruv Rathi; ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਪ੍ਰਭਾਵਕ, YouTuber ਅਤੇ ਬਲੌਗਰ ਧਰੁਵ ਰਾਠੀ ਦੇ ਨਵੇਂ ਵੀਡੀਓ ‘ਤੇ ਇਤਰਾਜ਼ ਜਤਾਇਆ ਹੈ। ਰਾਠੀ ਨੇ ਬੀਤੀ ਦੇਰ ਰਾਤ ਯੂਟਿਊਬ ‘ਤੇ ਆਪਣਾ 711ਵਾਂ ਵੀਡੀਓ ਜਾਰੀ ਕੀਤਾ। ਜਿਸਦਾ ਸਿਰਲੇਖ ਉਨ੍ਹਾਂ ਨੇ ਦਿੱਤਾ ਹੈ- The Sikh...