Himachal News ;- ਹਿਮਾਚਲ ਪਥ ਪਰਿਵਹਨ ਨਿਗਮ ਦੀ ਬੱਸ ‘ਤੇ ਤੋੜਫੋੜ ਮਾਮਲੇ ਵਿੱਚ ਦੋ ਆਰੋਪੀ ਗ੍ਰਿਫਤਾਰ

Himachal News ;- ਹਿਮਾਚਲ ਪਥ ਪਰਿਵਹਨ ਨਿਗਮ ਦੀ ਬੱਸ ‘ਤੇ ਤੋੜਫੋੜ ਮਾਮਲੇ ਵਿੱਚ ਦੋ ਆਰੋਪੀ ਗ੍ਰਿਫਤਾਰ

Himachal News ;- ਪੰਜਾਬ ਪੁਲਿਸ ਨੇ 18 ਮਾਰਚ ਨੂੰ ਮੋਹਾਲੀ ਜ਼ਿਲ੍ਹੇ ਦੇ ਖਰੜ ਵਿੱਚ ਚੰਡੀਗੜ੍ਹ-ਹਮੀਰਪੁਰ ਰੂਟ ‘ਤੇ ਹਿਮਾਚਲ ਪਥ ਪਰਿਵਾਹਨ ਨਿਗਮ (HRTC) ਬੱਸ ਦੀ ਭੰਨਤੋੜ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਹਿਮਾਚਲ ਪ੍ਰਦੇਸ਼ ਪੁਲਿਸ ਹੈੱਡਕੁਆਰਟਰ ਵੱਲੋਂ ਦਿੱਤੀ ਗਈ ਹੈ। ਪੰਜਾਬ ਪੁਲਿਸ ਦੀ...