Kerala ; ਮਦਰੱਸੇ ਚ’ ਨਾਬਾਲਗ ਨਾਲ ਬਲਾਤਕਾਰ , ਅਦਾਲਤ ਨੇ ਸੁਣਾਈ 187 ਸਾਲ ਦੀ ਸਜ਼ਾ

Kerala ; ਮਦਰੱਸੇ ਚ’ ਨਾਬਾਲਗ ਨਾਲ ਬਲਾਤਕਾਰ , ਅਦਾਲਤ ਨੇ ਸੁਣਾਈ 187 ਸਾਲ ਦੀ ਸਜ਼ਾ

ਕੇਰਲ ਵਿੱਚ ਮਦਰੱਸੇ ਦੇ ਅਧਿਆਪਕ ਨੂੰ 187 ਸਾਲ ਦੀ ਕੈਦ, ਕੀ ਹੈ ਕਾਰਨ? Kerala ; ਕੇਰਲ ਦੀ ਇੱਕ ਅਦਾਲਤ ਨੇ ਮੌਲਵੀ ਨੂੰ 187 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਮਦਰੱਸੇ ਵਿੱਚ ਬੱਚਿਆਂ ਨੂੰ ਪੜ੍ਹਾਉਣ ਵਾਲਾ ਮੌਲਵੀ ਨਾਬਾਲਗ ਕੁੜੀਆਂ ਨਾਲ ਗੰਦੇ ਕੰਮ ਕਰਦਾ ਸੀ। ਜਿਸ ਕਾਰਨ ਉਸਨੂੰ ਇਹ ਸਜ਼ਾ ਸੁਣਾਈ ਗਈ। 41 ਸਾਲਾ ਮੌਲਵੀ ਮੁਹੰਮਦ ਰਫੀ...