ਮਨੀਸ਼ ਸਿਸੋਦੀਆ ਦੇ ਪੁਰਾਣੇ ਨੰਬਰ ਦੀ ਵਰਤੋਂ ਕਰਕੇ ਪੰਜਾਬ ਵਿੱਚ ਕੀਤੀ ਗਈ ਧੋਖਾਧੜੀ ;ਪਟਿਆਲਾ ਪੁਲਿਸ ਨੇ ਕਾਤਾ ਗ੍ਰਿਫ਼ਤਾਰ

ਮਨੀਸ਼ ਸਿਸੋਦੀਆ ਦੇ ਪੁਰਾਣੇ ਨੰਬਰ ਦੀ ਵਰਤੋਂ ਕਰਕੇ ਪੰਜਾਬ ਵਿੱਚ ਕੀਤੀ ਗਈ ਧੋਖਾਧੜੀ ;ਪਟਿਆਲਾ ਪੁਲਿਸ ਨੇ ਕਾਤਾ ਗ੍ਰਿਫ਼ਤਾਰ

Punjab News: ਪੰਜਾਬ ਦੀ ਪਟਿਆਲਾ ਪੁਲਿਸ ਨੇ ਇੱਕ ਧੋਖੇਬਾਜ਼ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਧੋਖਾਧੜੀ ਕਰਨ ਲਈ ਆਮ ਆਦਮੀ ਪਾਰਟੀ ਦੇ ਇੰਚਾਰਜ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਪੁਰਾਣੇ ਫੋਨ ਨੰਬਰ ਨੂੰ ਐਕਟੀਵੇਟ ਕਰਦਾ ਸੀ। ਉਹ ਸਿਸੋਦੀਆ ਦਾ ਪੀਏ ਹੋਣ ਦਾ ਦਾਅਵਾ ਕਰਦਾ ਸੀ ਅਤੇ ਸਿਆਸਤਦਾਨਾਂ, ਮੰਤਰੀਆਂ ਅਤੇ...