ਪੰਜਾਬ ਪੁਲਿਸ ਨੇ 381 ਥਾਵਾਂ ‘ਤੇ ਕੀਤੀ ਛਾਪੇਮਾਰੀ; 80 ਨਸ਼ਾ ਤਸਕਰ ਕਾਬੂ

ਪੰਜਾਬ ਪੁਲਿਸ ਨੇ 381 ਥਾਵਾਂ ‘ਤੇ ਕੀਤੀ ਛਾਪੇਮਾਰੀ; 80 ਨਸ਼ਾ ਤਸਕਰ ਕਾਬੂ

ਚੰਡੀਗੜ੍ਹ, 28 ਜੁਲਾਈ 2025- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਨਸ਼ਾ ਵਿਰੁੱਧ ਜੰਗ “ਯੁੱਧ ਨਸ਼ਿਆਂ ਵਿਰੁੱਧ” ਨੂੰ ਲਗਾਤਾਰ 149ਵੇਂ ਵੀ ਦਿਨ ਜਾਰੀ ਰੱਖਦਿਆਂ, ਪੰਜਾਬ ਪੁਲਿਸ ਨੇ ਅੱਜ 381 ਥਾਵਾਂ ‘ਤੇ ਛਾਪੇਮਾਰੀ ਕੀਤੀ, ਜਿਸ ਦੇ ਚਲਦਿਆਂ ਸੂਬੇ ਭਰ ਵਿੱਚ 57...
ਜੰਮੂ: ਗਾਂਧੀ ਨਗਰ ‘ਚ ਕਾਰ ਸਵਾਰ ਨੇ ਬੁਜ਼ੁਰਗ ਨੂੰ ਦੋ ਵਾਰ ਕੁਚਲਣ ਦੀ ਕੀਤੀ ਕੋਸ਼ਿਸ਼, ਮੌਕੇ ‘ਤੇ ਹੜਕੰਪ ;ਘਟਨਾ ਦਾ Video Viral

ਜੰਮੂ: ਗਾਂਧੀ ਨਗਰ ‘ਚ ਕਾਰ ਸਵਾਰ ਨੇ ਬੁਜ਼ੁਰਗ ਨੂੰ ਦੋ ਵਾਰ ਕੁਚਲਣ ਦੀ ਕੀਤੀ ਕੋਸ਼ਿਸ਼, ਮੌਕੇ ‘ਤੇ ਹੜਕੰਪ ;ਘਟਨਾ ਦਾ Video Viral

ਜੰਮੂ, 28 ਜੁਲਾਈ 2025 – ਜੰਮੂ ਦੇ ਗਾਂਧੀ ਨਗਰ ਇਲਾਕੇ ‘ਚ ਐਤਵਾਰ ਨੂੰ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ। ਇੱਕ ਕਾਰ ਸਵਾਰ ਨੇ ਪਹਿਲਾਂ ਇੱਕ ਬੁਜ਼ੁਰਗ ਨੂੰ ਤੇਜ਼ ਰਫ਼ਤਾਰ ਕਾਰ ਨਾਲ ਟੱਕਰ ਮਾਰੀ ਅਤੇ ਫਿਰ ਵਾਹਨ ਨੂੰ ਪਿੱਛੇ ਕਰਕੇ ਉਸੇ ਬੁਜ਼ੁਰਗ ਨੂੰ ਬੇਰਹਮੀ ਨਾਲ...
19 ਸਾਲਾ ਦਿਵਿਆ ਦੇਸ਼ਮੁਖ ਨੇ ਰਚਿਆ ਇਤਿਹਾਸ; ਭਾਰਤ ਦੀ ਸ਼ੇਰਨੀ ਬਣੀ ਵਿਸ਼ਵ ਸ਼ਤਰੰਜ ਚੈਂਪੀਅਨ

19 ਸਾਲਾ ਦਿਵਿਆ ਦੇਸ਼ਮੁਖ ਨੇ ਰਚਿਆ ਇਤਿਹਾਸ; ਭਾਰਤ ਦੀ ਸ਼ੇਰਨੀ ਬਣੀ ਵਿਸ਼ਵ ਸ਼ਤਰੰਜ ਚੈਂਪੀਅਨ

28 ਜੁਲਾਈ 2025: ਭਾਰਤ ਦੇ ਲਈ ਇਹ ਸਮਾਂ ਸ਼ਤਰੰਜ ਦੇ ਮੈਦਾਨ ‘ਚ ਇਤਿਹਾਸਕ ਸਾਬਤ ਹੋਇਆ ਜਿੱਥੇ ਦੋ ਭਾਰਤੀ ਖਿਡਾਰੀਆਂ ਦੇ ਦਰਮਿਆਨ ਵਿਸ਼ਵ ਚੈਂਪੀਅਨਸ਼ਿਪ ਦਾ ਫਾਈਨਲ ਹੋਇਆ। ਭਾਰਤ ਦੀ 58ਵੀਂ ਰਾਸ਼ਟਰੀ ਸੀਨੀਅਰ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ ਦਾ ਖ਼ਿਤਾਬ ਮਹਾਰਾਸ਼ਟਰ ਦੀ 19 ਸਾਲਾ ਮਹਿਲਾ ਗ੍ਰਾਂਡ ਮਾਸਟਰ ਦਿਵਿਆ ਦੇਸ਼ਮੁਖ ਨੇ ਜਿੱਤ ਲਿਆ...
Punjab: ਨਸ਼ੇ ਦੀ ਓਵਰਡੋਜ਼ ਨੇ ਲਈ ਨੌਜਵਾਨ ਦੀ ਜਾਨ, ਪਰਿਵਾਰ ਨੇ ਇਨਸਾਫ ਦੀ ਕੀਤੀ ਮੰਗ

Punjab: ਨਸ਼ੇ ਦੀ ਓਵਰਡੋਜ਼ ਨੇ ਲਈ ਨੌਜਵਾਨ ਦੀ ਜਾਨ, ਪਰਿਵਾਰ ਨੇ ਇਨਸਾਫ ਦੀ ਕੀਤੀ ਮੰਗ

ਮੋਹਾਲੀ, 28 ਜੁਲਾਈ: ਪੰਜਾਬ ਪੁਲਿਸ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਦੀ ਹਕੀਕਤ ਉਸ ਵੇਲੇ ਬੇਨਕਾਬ ਹੋ ਗਈ, ਜਦੋਂ ਮੋਹਾਲੀ ਦੇ ਪਿੰਡ ਮਟੌਰ ‘ਚ ਇੱਕ ਹੋਰ ਨੌਜਵਾਨ ਨੇ ਨਸ਼ੇ ਦੀ ਓਵਰਡੋਜ਼ ਕਾਰਨ ਆਪਣੀ ਜਾਨ ਗਵਾ ਲਈ। ਦਿਲ ਦਹਲਾ ਦੇਣ ਵਾਲਾ ਇਹ ਮਾਮਲਾ ਪਿਛਲੇ ਦੋ ਮਹੀਨਿਆਂ ‘ਚ ਇਲਾਕੇ ‘ਚ ਚਿੱਟੇ ਨਾਲ...
ਪੰਜਾਬ ਪੁਲਿਸ ਦੀ ਵੱਡੀ ਸਫਲਤਾ: ਤਿੰਨ ਨਸ਼ਾ ਤਸਕਰ 10 ਗ੍ਰਾਮ ਹੈਰੋਇਨ ਅਤੇ 3100 ਰੁਪਏ ਡਰੱਗ ਮਨੀ ਸਹਿਤ ਗ੍ਰਿਫ਼ਤਾਰੀ

ਪੰਜਾਬ ਪੁਲਿਸ ਦੀ ਵੱਡੀ ਸਫਲਤਾ: ਤਿੰਨ ਨਸ਼ਾ ਤਸਕਰ 10 ਗ੍ਰਾਮ ਹੈਰੋਇਨ ਅਤੇ 3100 ਰੁਪਏ ਡਰੱਗ ਮਨੀ ਸਹਿਤ ਗ੍ਰਿਫ਼ਤਾਰੀ

ਜੰਡਿਆਲਾ ਗੁਰੂ, 28 ਜੁਲਾਈ: ਜੰਡਿਆਲਾ ਗੁਰੂ ਪੁਲਿਸ ਨੇ ਨਸ਼ਾ ਤਸਕਰੀ ਵਿਰੁੱਧ ਆਪਣੀ ਮੁਹਿੰਮ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਅਤੇ ਦੋ ਔਰਤਾਂ ਅਤੇ ਇੱਕ ਵਿਅਕਤੀ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਤੋਂ 3100 ਰੁਪਏ ਦੀ 10 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਗੁਪਤ ਸੂਚਨਾ...