Trending News: ਜੈਫ ਬੇਜੋਸ ਅਤੇ ਲੌਰੇਨ ਸਾਂਚੇਜ਼ ਬੰਧਨ ਵਿੱਚ ਬੱਝੇ , ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ

Trending News: ਜੈਫ ਬੇਜੋਸ ਅਤੇ ਲੌਰੇਨ ਸਾਂਚੇਜ਼ ਬੰਧਨ ਵਿੱਚ ਬੱਝੇ , ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ

ਐਮਾਜ਼ਾਨ ਅਤੇ ਬਲੂ ਓਰਿਜਿਨ ਦੇ ਸੰਸਥਾਪਕ ਜੈਫ ਬੇਜੋਸ ਅਤੇ ਲੇਖਕ, ਹੈਲੀਕਾਪਟਰ ਪਾਇਲਟ ਅਤੇ ਪੱਤਰਕਾਰ ਲੌਰੇਨ ਸਾਂਚੇਜ਼ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਸਾਂਚੇਜ਼ ਨੇ ਇੱਕ ਇੰਸਟਾਗ੍ਰਾਮ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਉਸਨੇ ਆਪਣੇ ਵਿਆਹ ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਸੂਚਿਤ ਕੀਤਾ ਹੈ ਕਿ...