ਬੇਅਦਵੀ ਮਾਮਲੇ ‘ਚ ਬਦਲੀ ਗਈ ‘ਧਾਰਾ’ ਦੀ ਸਖ਼ਤੀ ਨੂੰ ਸਮਝਣ ਦੀ ਵੱਡੀ ਜ਼ਰੂਰਤ- ਸੀਨੀਅਰ ਵਕੀਲ ਬਲਤੇਜ ਸਿੰਘ ਸਿੱਧੂ

ਬੇਅਦਵੀ ਮਾਮਲੇ ‘ਚ ਬਦਲੀ ਗਈ ‘ਧਾਰਾ’ ਦੀ ਸਖ਼ਤੀ ਨੂੰ ਸਮਝਣ ਦੀ ਵੱਡੀ ਜ਼ਰੂਰਤ- ਸੀਨੀਅਰ ਵਕੀਲ ਬਲਤੇਜ ਸਿੰਘ ਸਿੱਧੂ

Punjab News; ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਇਆ ਗਿਆ,ਅਤੇ ਸੈਸ਼ਨ ਦੇ ਵਿੱਚ ਬੇਅਦਬੀ ਦੇ ਕਾਨੂੰਨਾਂ ਨੂੰ ਲੈ ਕੇ ਬਿੱਲ ਲਾਇਆ ਜਾਣਾ ਹੈ ਹਾਲਾਂਕਿ ਇਸ ਬਿੱਲ ਦੇ ਵਿੱਚ ਕੀ ਕੁਝ ਬਦਲਾਅ ਆਉਣ ਦੀ ਸੰਭਾਵਨਾ ਹੈ ਅਤੇ ਇਹ ਤਾਂ ਮਤਾ ਪਾਸ ਹੋਣ ਤੋਂ ਬਾਅਦ ਹੀ ਸਾਹਮਣੇ ਆਏਗਾ ਪਰ ਇਸ ਤੋਂ ਪਹਿਲਾਂ ਲੀਗਲ ਰਾਏ...